ਐੱਨ.ਐੱਚ.ਐੱਸ. ਦਾ ਬੱਚੇਦਾਨੀ ਦੇ ਮੂੰਹ (ਸਰਵਾਈਕਲ) ਦੀ ਸਕ੍ਰੀਨਿੰਗ ਸਬੰਧੀ ਪ੍ਰੋਗਰਾਮ – ਐੱਚ.ਪੀ.ਵੀ. ਲਈ ਸਵੈ-ਜਾਂਚ
ਬੱਚੇਦਾਨੀ ਦੇ ਮੂੰਹ ਦੇ ਕੈਂਸਰ ਤੋਂ ਬਚਾਅ ਵਾਸਤੇ ਮਦਦ ਲਈ ਇੱਕ ਸਵੈ-ਜਾਂਚ
Applies to England
ਦਸਤਾਵੇਜ਼
ਵੇਰਵੇ
ਐੱਨ.ਐੱਚ.ਐੱਸ. (ਨੈਸ਼ਨਲ ਹੈਲਥ ਸਰਵਿਸ) ਕੁਝ ਔਰਤਾਂ ਅਤੇ ਉਨ੍ਹਾਂ ਲੋਕਾਂ, ਜਿਨ੍ਹਾਂ ਦੇ ਸਰੀਰ ਵਿੱਚ ਬੱਚੇਦਾਨੀ ਦਾ ਮੂੰਹ ਹੈ, ਨੂੰ ਹਿਊਮਨ ਪੈਪੀਲੋਮਾਵਾਇਰਸ ਨਾਮਕ ਵਾਇਰਸ – ਜੋ ਐੱਚ.ਪੀ.ਵੀ. ਵੱਜੋਂ ਵੀ ਜਾਣਿਆ ਜਾਂਦਾ ਹੈ, ਦੀ ਵਿਕਲਪਿਕ ਜਾਂਚ ਲਈ ਐੱਚ.ਪੀ.ਵੀ. ਲਈ ਸਵੈ-ਜਾਂਚ ਦੀ ਪੇਸ਼ਕਸ਼ ਕਰ ਰਹੀ ਹੈ।