ਸੇਧ

ਕੋਵਿਡ-19 ਪ੍ਰਤਿਕਿਰਿਆ: ਗਰਮੀਆਂ 2021

ਸਰਕਾਰ ਨੇ ‘ਰੋਡਮੈਪ ਦੇ ਚਰਣ 4 ਵਿੱਚ ਜਾਣਾ’ ਦਸਤਾਵੇਜ਼ ਪ੍ਰਕਾਸ਼ਿਤ ਕੀਤਾ ਹੈ। ਇਹ ਉਹ ਜ਼ਰੂਰੀ ਕਾਰਵਾਈਆਂ ਨਿਰਧਾਰਤ ਕਰਦਾ ਹੈ ਜੋ ਹਰ ਕਿਸੇ ਨੂੰ ਉਸ ਦੌਰਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਲਈ ਕਰਨੀਆਂ ਚਾਹੀਦੀਆਂ ਹਨ ਜਦੋਂ ਪ੍ਰਸਾਰ ਜ਼ਿਆਦਾ ਹੈ, ਜਦ ਕਿ ਅਸੀਂ ਕੋਵਿਡ-19 ਨਾਲ ਰਹਿਣਾ ਸਿੱਖਣ ਵੱਲ ਅੱਗੇ ਵੱਧ ਰਹੇ ਹਾਂ।‘ਕੋਵਿਡ-19 ਪ੍ਰਤਿਕਿਰਿਆ: ਗਰਮੀਆਂ 2021’ ਰੋਡਮੈਪ ਦੇ ਚਰਣ 4 ਦਾ ਆਕਾਰ ਨਿਰਧਾਰਤ ਕਰਦਾ ਹੈ।

Applies to England

ਦਸਤਾਵੇਜ਼

ਵੇਰਵੇ

ਸਰਕਾਰ ਦਾ ਲੌਕਡਾਊਨ ਤੋਂ ਬਾਹਰ ਨਿਕਲਣ ਦਾ ਰੋਡਮੈਪ ਫਰਵਰੀ 2021 ਵਿਚ ਪ੍ਰਕਾਸ਼ਤ ਕੀਤਾ ਗਿਆ ਸੀ ਅਤੇ ਇਹ ਲੌਕਡਾਊਨ ਤੋਂ ਬਾਹਰ ਨਿਕਲਣ ਦੇ ਰੋਡਮੈਪ ‘ਤੇ ਚਾਰ ਕਦਮ ਨਿਰਧਾਰਤ ਕਰਦਾ ਹੈ| ਜਿਸ ਦੌਰਾਨ ਅਸੀਂ ਕੋਵਿਡ-19 ਨਾਲ ਜਿਉਣਾ ਸਿੱਖਣ ਦੇ ਵੱਲ ਅੱਗੇ ਵੱਧ ਰਹੇ ਹਾਂ, ਅਸੀਂ ਚਰਣ 4 ਅਤੇ ਇਸ ਤੋਂ ਅੱਗੇ ਦਾ ਆਕਾਰ ਨਿਰਧਾਰਤ ਕੀਤਾ ਹੈ।‘ਰੋਡਮੈਪ ਦੇ ਚਰਣ 4 ਵਿੱਚ ਜਾਣਾ’ ਪ੍ਰਕਾਸ਼ਨ ਉਹ ਜ਼ਰੂਰੀ ਕਾਰਵਾਈਆਂ ਨਿਰਧਾਰਤ ਕਰਦਾ ਹੈ ਜੋ ਹਰ ਕਿਸੇ ਨੂੰ ਉਸ ਦੌਰਾਨ ਆਪਣੀ ਅਤੇ ਦੂਜਿਆਂ ਦੀ ਰੱਖਿਆ ਕਰਨ ਲਈ ਕਰਨੀਆਂ ਚਾਹੀਦੀਆਂ ਹਨ ਜਦੋਂ ਪ੍ਰਸਾਰ ਜ਼ਿਆਦਾ ਹੈ।

ਰੋਡਮੈਪ ਦੀਆਂ ਸਮੀਖਿਆਵਾਂ ਤੋਂ ਰਿਪੋਰਟਾਂ:

ਪ੍ਰਕਾਸ਼ਿਤ 5 July 2021
ਪਿਛਲੀ ਵਾਰ ਅਪਡੇਟ ਕੀਤਾ ਗਿਆ 27 August 2021 + show all updates
  1. Added easy read versions of 'COVID-19 Response: Summer 2021' and 'Moving to step 4 of the roadmap' publications.

  2. Added translations for 'Moving to step 4 of the roadmap' publication.

  3. Added translations for the 'COVID-19 Response: Summer 2021' publication.

  4. Removed attachment 'Coronavirus: how to stay safe and help prevent the spread from 19 July'. This guidance can now part of https://www.gov.uk/guidance/covid-19-coronavirus-restrictions-what-you-can-and-cannot-do

  5. This page has been updated to include the ‘Moving to Step 4 of the roadmap’ publication, and update to the ‘Coronavirus: how to stay safe and help prevent the spread from 19 July’ page and a link has been added to the Global Travel Taskforce Report (published 9 April).

  6. Updated guidance on coronavirus: how to stay safe and help prevent the spread guidance. Added information on self isolation exemptions for people who are fully vaccinated or under 18, which comes into effect on 16 August.

  7. First published.