Skip to main content
ਸੇਧ

ਸਪਾਈਨਾ ਬਿਫਿਡਾ (ਰੀੜ੍ਹ ਦੀ ਹੱਡੀ ਅਤੇ ਨਾੜੀ ਸਬੰਧੀ ਨੁਕਸ): ਮਾਪਿਆਂ ਲਈ ਜਾਣਕਾਰੀ

ਉਨ੍ਹਾਂ ਗਰਭਵਤੀ ਔਰਤਾਂ ਲਈ ਜਾਣਕਾਰੀ ਜਿਨ੍ਹਾਂ ਦੇ ਬੱਚੇ ਨੂੰ ਸਪਾਈਨਾ ਬਿਫਿਡਾ ਹੋ ਸਕਦੀ ਹੈ, ਜਿਸ ਵਿੱਚ ਇਲਾਜ ਦੇ ਵਿਕਲਪ ਸ਼ਾਮਲ ਹਨ।

Applies to England

ਦਸਤਾਵੇਜ਼

ਵੇਰਵੇ

ਇਹ ਪਰਚਾ ਸਪਾਈਨਾ ਬਿਫਿਡਾ ਬਾਰੇ ਦੱਸਦਾ ਹੈ, ਜੋ ਇੱਕ ਅਜਿਹੀ ਸਿਹਤ-ਸਮੱਸਿਆ ਹੈ ਜਿਸ ਦੀ ਜਾਂਚ ਐੱਨ.ਐੱਚ.ਐੱਸ. ਦੇ ਭਰੂਣ ਦੇ ਵਿਗਾੜ ਸਬੰਧੀ ਸਕ੍ਰੀਨਿੰਗ ਪ੍ਰੋਗਰਾਮ (ਐੱਫ.ਏ.ਐੱਸ.ਪੀ.) ਰਾਹੀਂ ਕੀਤੀ ਜਾਂਦੀ ਹੈ।

ਇਸ ਪਰਚੇ ਦੀ ਜਾਣਕਾਰੀ ਵਿੱਚ ਸ਼ਾਮਲ ਹੈ:

  • ਸਪਾਈਨਾ ਬਿਫਿਡਾ ਕੀ ਹੈ, ਅਤੇ ਇਹ ਕਿੰਨੀ ਆਮ ਹੈ
  • ਇਸ ਸਿਹਤ-ਸਮੱਸਿਆ ਬਾਰੇ ਕਿਵੇਂ ਪਤਾ ਲਗਾਇਆ ਜਾਂਦਾ ਹੈ ਅਤੇ ਕਿਵੇਂ ਪੁਸ਼ਟੀ ਕੀਤੀ ਜਾਂਦੀ ਹੈ
  • ਕਿਹੜਾ ਇਲਾਜ ਉਪਲਬਧ ਹੈ
  • ਬੱਚੇ ਲਈ ਆਉਣ ਵਾਲੇ ਸਮੇਂ ਵਿੱਚ ਕੀ ਸੰਭਾਵਨਾ ਹੈ
  • ਅੱਗੇ ਕੀ ਹੁੰਦਾ ਹੈ
  • ਭਵਿੱਖ ਦੀਆਂ ਗਰਭ ਅਵਸਥਾਵਾਂ ਵਿੱਚ ਇਸ ਦੇ ਹੋਣ ਦੀ ਕਿੰਨੀ ਸੰਭਾਵਨਾ ਹੈ

Updates to this page

ਪ੍ਰਕਾਸ਼ਿਤ 18 ਫ਼ਰਵਰੀ 2019
ਪਿਛਲੀ ਵਾਰ ਅਪਡੇਟ ਕੀਤਾ ਗਿਆ 9 ਜੁਲਾਈ 2026 Show all updates
  1. Added translations in 10 languages: Arabic, Bengali, Gujarati, Simplified Chinese, Polish, Portuguese, Spanish, Romanian, Punjabi and Urdu.

  2. Added information on requesting other formats.

  3. Changed lead organisation to NHS England. Removed references to PHE.

  4. Replaced PDF with an updated HTML version.

  5. First published.

Print this page