ਸੇਧ

NHS (ਐੱਨ.ਐੱਚ.ਐੱਸ.) ਦੀ ਤਨਰੰਤਰ ਤਸਹਤ-ਸੰਭਾਲ ਅਤੇ NHS ਦੀ ਫੰਡ ਵਾਲੀ ਤੀਮਾਰਦਾਰੀ ਦੇਖਭਾਲ

ਉਨ੍ਹਾਂ ਵਿਅਕਤੀਆਂ ਲਈ ਇੱਕ ਸੇਧ ਜਿਨ੍ਹਾਂ ਨੂੰ ਸਿਹਤ ਅਤੇ ਸਮਾਜਿਕ ਦੇਖਭਾਲ ਦੇ ਪੇਸ਼ੇਵਰਾਂ ਤੋਂ ਨਿਰੰਤਰ ਦੇਖਭਾਲ ਅਤੇ ਸਹਾਇਤਾ ਦੀ ਲੋੜ ਪੈ ਸਕਦੀ ਹੈ।

Applies to England

ਦਸਤਾਵੇਜ਼

ਵੇਰਵੇ

ਇਹ ਪੁਸਤਿਕਾ ਉਨ੍ਹਾਂ ਲੋਕਾਂ ਲਈ ਜਾਣਕਾਰੀ ਮੁਹੱਈਆ ਕਰਦੀ ਹੈ ਜਿਨ੍ਹਾਂ ਨੂੰ ਅਪਾਹਜਤਾ, ਹਾਦਸੇ ਜਾਂ ਬਿਮਾਰੀ ਦੇ ਨਤੀਜੇ ਵੱਜੋਂ ਐੱਨ.ਐੱਚ.ਐੱਸ. (NHS) ਦੀ ਨਿਰੰਤਰ ਸਿਹਤ-ਸੰਭਾਲ ਅਤੇ ਐੱਨ.ਐੱਚ.ਐੱਸ. ਦੀ ਵਿੱਤੀ ਸਹਾਇਤਾ ਵਾਲੀ ਤੀਮਾਰਦਾਰੀ ਦੇਖਭਾਲ ਦੀ ਲੋੜ ਪੈ ਸਕਦੀ ਹੈ। ਇਹ ਇਸ ਬਾਰੇ ਨਿਰਧਾਰਨ ਕਰਨ ਲਈ ਵਰਤੀ ਜਾਂਦੀ ਪ੍ਰਕਿਰਿਆ ਬਾਰੇ ਦੱਸਦੀ ਹੈ ਕਿ ਕੀ ਕੋਈ ਵਿਅਕਤੀ ਐੱਨ.ਐੱਚ.ਐੱਸ. ਵੱਲੋਂ ਪੂਰੀ ਤਰ੍ਹਾਂ ਨਾਲ ਦਿੱਤੀ ਜਾਂਦੀ ਵਿੱਤੀ ਸਹਾਇਤਾ ਵਾਲੀ ਦੇਖਭਾਲ ਲਈ ਯੋਗਤਾ ਪੂਰੀ ਕਰਦਾ ਹੈ।

ਪ੍ਰਕਾਸ਼ਿਤ 11 April 2013
ਪਿਛਲੀ ਵਾਰ ਅਪਡੇਟ ਕੀਤਾ ਗਿਆ 26 August 2022 + show all updates
  1. Added English PDF version.

  2. Added translations of the leaflet in Bengali, Gujarati, Mandarin, Polish, Punjabi and Urdu.

  3. Updated to reflect changes to the national framework in 2022, removed translations temporarily while they are being updated.

  4. Added an HTML version of the guidance.

  5. New version of leaflet document added, updated to reflect changes to the national framework in 2018. This was first published on the 'National framework for NHS continuing healthcare and NHS-funded nursing care' page, in December 2018.

  6. First published.