Skip to main content
ਸੇਧ

ਅੰਤੜੀਆਂ ਦੇ ਕੈਂਸਰ ਦੀ ਸਕ੍ਰੀਨਿੰਗ: CT ਕੋਲੋਨੋਸਕੋਪੀ (CTC) ਕਰਵਾਉਣਾ (Punjabi)

ਉਹਨਾਂ ਲੋਕਾਂ ਲਈ ਕੰਪਿਊਟਿਡ ਟੋਮੋਗ੍ਰਾਫੀ ਕੋਲੋਨੋਗ੍ਰਾਫੀ (CTC) ਸਕੈਨ ਬਾਰੇ ਜਾਣਕਾਰੀ, ਜਿਨ੍ਹਾਂ ਨੂੰ NHS ਅੰਤੜੀਆਂ ਦੇ ਕੈਂਸਰ ਦੀ ਜਾਂਚ ਤੋਂ ਬਾਅਦ ਹੋਰ ਜਾਂਚ-ਪੜਤਾਲ ਦੀ ਲੋੜ ਹੈ।

Applies to England

ਦਸਤਾਵੇਜ਼

ਵੇਰਵੇ

ਜਿਨ੍ਹਾਂ ਲੋਕਾਂ ਨੂੰ ਹੋਰ ਜਾਂਚ-ਪੜਤਾਲ ਦੀ ਲੋੜ ਹੈ, ਪਰ ਉਨ੍ਹਾਂ ਲਈ ਕੋਲੋਨੋਸਕੋਪੀ ਕਰਵਾਉਣਾ ਉਚਿਤ ਨਹੀਂ ਹੈ, ਉਨ੍ਹਾਂ ਨੂੰ CTC ਕਰਵਾਉਣ ਦਾ ਸੁਝਾਅ ਦਿੱਤਾ ਜਾ ਸਕਦਾ ਹੈ।

ਇਹ ਜਾਣਕਾਰੀ ਉੱਪਰ A4 PDF ਫਾਰਮੈਟ (ਅੰਗਰੇਜ਼ੀ ਵਿੱਚ) ਵਿੱਚ ਵੀ ਉਪਲਬਧ ਹੈ, ਜਿਸਨੂੰ ਪ੍ਰਿੰਟ ਕਰਕੇ ਉਹਨਾਂ ਲੋਕਾਂ ਨੂੰ ਦਿੱਤਾ ਜਾ ਸਕਦਾ ਹੈ ਜੋ ਡਿਜੀਟਲ ਜਾਣਕਾਰੀ ਤੱਕ ਪਹੁੰਚ ਨਹੀਂ ਰੱਖਦੇ।

ਦੂਜੇ ਫਾਰਮੈਟ ਲਈ ਬੇਨਤੀ ਕਰਨ ਲਈ, ਤੁਸੀਂ ਇਸ ਨੰਬਰ ’ਤੇ ਫ਼ੋਨ ਕਰ ਸਕਦੇ ਹੋ 0300 311 22 33 ਜਾਂ ਇੱਥੇ ਈਮੇਲ ਕਰ ਸਕਦੇ ਹੋ: england.contactus@nhs.net

Print this page