Skip to main content
ਸੇਧ

ਸਵੀਅਰ ਸਕੈਲੇਟਲ ਡਿਸਪਲੇਜ਼ੀਆ (ਹੱਡੀਆਂ ਦੀ ਬਣਤਰ ਸਬੰਧੀ ਗੰਭੀਰ ਬਿਮਾਰੀ): ਮਾਪਿਆਂ ਲਈ ਜਾਣਕਾਰੀ

ਇਹ ਜਾਣਕਾਰੀ ਉਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਸਿਹਤ-ਸੰਭਾਲ ਪੇਸ਼ੇਵਰਾਂ ਨਾਲ ਸਿਹਤ-ਸਮੱਸਿਆ ਬਾਰੇ ਚਰਚਾ ਕਰਨ ਵਿੱਚ ਮਦਦ ਕਰ ਸਕਦੀ ਹੈ ਜਿਨ੍ਹਾਂ ਨੂੰ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਹੋਣ ਦਾ ਸ਼ੱਕ ਹੈ ਜਾਂ ਇਸ ਸਬੰਧੀ ਰੋਗ ਦੀ ਪੁਸ਼ਟੀ ਕੀਤੀ ਗਈ ਹੈ।

Applies to England

ਦਸਤਾਵੇਜ਼

ਵੇਰਵੇ

ਇਹ ਪ੍ਰਕਾਸ਼ਨ ਸਵੀਅਰ ਸਕੈਲੇਟਲ ਡਿਸਪਲੇਜ਼ੀਆ ਬਾਰੇ ਦੱਸਦਾ ਹੈ।

ਇਸ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ:

  • ਸਿਹਤ-ਸਮੱਸਿਆ ਕੀ ਹੈ
  • ਇਹ ਕਿੰਨੀ ਆਮ ਹੈ
  • ਇਸ ਦੇ ਰੋਗ ਬਾਰੇ ਕਿਵੇਂ ਪਤਾ ਲਗਾਇਆ ਜਾਂਦਾ ਹੈ ਅਤੇ ਕਿਵੇਂ ਪੁਸ਼ਟੀ ਕੀਤੀ ਜਾਂਦੀ ਹੈ
  • ਕਿਹੜਾ ਇਲਾਜ ਉਪਲਬਧ ਹੈ
  • ਬੱਚੇ ਲਈ ਆਉਣ ਵਾਲੇ ਸਮੇਂ ਵਿੱਚ ਕੀ ਸੰਭਾਵਨਾ ਹੈ
  • ਅੱਗੇ ਕੀ ਹੁੰਦਾ ਹੈ
  • ਭਵਿੱਖ ਦੀ ਗਰਭ ਅਵਸਥਾ ਵਿੱਚ ਇਸ ਦੇ ਹੋਣ ਦੀ ਕਿੰਨੀ ਸੰਭਾਵਨਾ ਹੈ
  • ਹੋਰ ਸਹਾਇਤਾ ਅਤੇ ਜਾਣਕਾਰੀ ਕਿੱਥੇ ਉਪਲਬਧ ਹੈ

ਐੱਨ.ਐੱਚ.ਐੱਸ. ਦਾ ਭਰੂਣ ਦੇ ਵਿਗਾੜ ਸਬੰਧੀ ਸਕ੍ਰੀਨਿੰਗ ਪ੍ਰੋਗਰਾਮ (ਐੱਫ.ਏ.ਐੱਸ.ਪੀ.) ਇਸ ਸਿਹਤ-ਸਮੱਸਿਆ ਲਈ ਜਾਂਚ ਕਰਦਾ ਹੈ।

Updates to this page

ਪ੍ਰਕਾਸ਼ਿਤ 1 ਸਤੰਬਰ 2021
ਪਿਛਲੀ ਵਾਰ ਅਪਡੇਟ ਕੀਤਾ ਗਿਆ 9 ਜੁਲਾਈ 2026 Show all updates
  1. Added translations in 10 languages: Arabic, Bengali, Gujarati, Simplified Chinese, Polish, Portuguese, Spanish, Romanian, Punjabi and Urdu.

  2. Added information on requesting other formats.

  3. Changed lead organisation to NHS England.

  4. First published.

Print this page