Skip to main content
ਸੇਧ

ਬੁੱਲ੍ਹ ਦਾ ਪਾੜ (ਕਲੇਫਟ ਲਿਪ): ਮਾਪਿਆਂ ਲਈ ਜਾਣਕਾਰੀ

ਇਹ ਜਾਣਕਾਰੀ ਉਨ੍ਹਾਂ ਬੱਚਿਆਂ ਦੇ ਮਾਪਿਆਂ ਦੀ ਸਿਹਤ-ਸੰਭਾਲ ਪੇਸ਼ੇਵਰਾਂ ਨਾਲ ਸਿਹਤ-ਸਮੱਸਿਆ ਬਾਰੇ ਚਰਚਾ ਕਰਨ ਵਿੱਚ ਮਦਦ ਕਰ ਸਕਦੀ ਹੈ ਜਿਨ੍ਹਾਂ ਦੇ ਬੁੱਲ੍ਹਾਂ ਵਿੱਚ ਪਾੜ ਹੋਣ ਦਾ ਸ਼ੱਕ ਹੈ ਜਾਂ ਇਸ ਸਬੰਧੀ ਰੋਗ ਦੀ ਪੁਸ਼ਟੀ ਕੀਤੀ ਗਈ ਹੈ।

Applies to England

ਦਸਤਾਵੇਜ਼

ਵੇਰਵੇ

ਇਹ ਪ੍ਰਕਾਸ਼ਨ ਬੁੱਲ੍ਹ ਦੇ ਪਾੜ ਬਾਰੇ ਦੱਸਦਾ ਹੈ, ਜੋ ਇੱਕ ਅਜਿਹੀ ਸਿਹਤ-ਸਮੱਸਿਆ ਹੈ ਜਿਸ ਦੀ ਜਾਂਚ ਅਲਟਰਾਸਾਊਂਡ ਸਕੈਨ ਰਾਹੀਂ ਕੀਤੀ ਜਾਂਦੀ ਹੈ।

ਦਸਤਾਵੇਜ਼ ਵਿੱਚ ਇਸ ਬਾਰੇ ਜਾਣਕਾਰੀ ਸ਼ਾਮਲ ਹੈ:

  • ਇਹ ਸਿਹਤ-ਸਮੱਸਿਆ ਕੀ ਹੈ
  • ਇਹ ਕਿੰਨੀ ਆਮ ਹੈ
  • ਇਸ ਦੇ ਰੋਗ ਬਾਰੇ ਕਿਵੇਂ ਪਤਾ ਲਗਾਇਆ ਜਾਂਦਾ ਹੈ ਅਤੇ ਕਿਵੇਂ ਪੁਸ਼ਟੀ ਕੀਤੀ ਜਾਂਦੀ ਹੈ
  • ਕਿਹੜਾ ਇਲਾਜ ਉਪਲਬਧ ਹੈ
  • ਬੱਚੇ ਲਈ ਆਉਣ ਵਾਲੇ ਸਮੇਂ ਵਿੱਚ ਕੀ ਸੰਭਾਵਨਾ ਹੈ
  • ਅੱਗੇ ਕੀ ਹੁੰਦਾ ਹੈ
  • ਭਵਿੱਖ ਦੀ ਗਰਭ ਅਵਸਥਾ ਵਿੱਚ ਇਸ ਦੇ ਹੋਣ ਦੀ ਕਿੰਨੀ ਸੰਭਾਵਨਾ ਹੈ
  • ਹੋਰ ਸਹਾਇਤਾ ਅਤੇ ਜਾਣਕਾਰੀ ਕਿੱਥੇ ਉਪਲਬਧ ਹੈ

ਐੱਨ.ਐੱਚ.ਐੱਸ. ਦਾ ਭਰੂਣ ਦੇ ਵਿਗਾੜ ਸਬੰਧੀ ਸਕ੍ਰੀਨਿੰਗ ਪ੍ਰੋਗਰਾਮ (ਐੱਫ.ਏ.ਐੱਸ.ਪੀ.) ਇਸ ਸਿਹਤ-ਸਮੱਸਿਆ ਲਈ ਜਾਂਚ ਕਰਦਾ ਹੈ।

Print this page