ਸੇਧ

ਸਕੂਲ-ਤੋਂ-ਬਾਹਰ ਦੀ ਸੈਟਿੰਗ ਵਿੱਚ ਬੱਚਿਆਂ ਦੀ ਸੁਰੱਖਿਆ ਬਾਰੇ ਮਾਤਾ-ਪਿਤਾ ਅਤੇ ਦੇਖਭਾਲ-ਕਰਤਾਵਾਂ ਲਈ ਨਿਰਦੇਸ਼ਨ

ਮਾਤਾ-ਪਿਤਾ ਅਤੇ ਦੇਖਭਾਲ-ਕਰਤਾਵਾਂ ਦੁਆਰਾ ਆਪਣੇ ਬੱਚਿਆਂ ਲਈ ਸਕੂਲ-ਤੋਂ-ਬਾਹਰ ਦੀਆਂ ਸੈਟਿੰਗਾਂ ਨੂੰ ਚੁਣਨ ਵਿੱਚ ਮਦਦ ਲਈ ਉਨ੍ਹਾਂ ਵਾਸਤੇ ਪੁੱਛੇ ਜਾਣ ਵਾਲੇ ਸਵਾਲ

Applies to England

ਦਸਤਾਵੇਜ਼

ਵੇਰਵੇ

ਇਹ ਨਿਰਦੇਸ਼ਨ ਮਾਤਾ-ਪਿਤਾ ਅਤੇ ਦੇਖਭਾਲ-ਕਰਤਾਵਾਂ ਦੀ ਆਪਣੇ ਬੱਚੇ ਲਈ ਸੁਰੱਖਿਅਤ ਸਕੂਲ-ਤੋਂ-ਬਾਹਰ ਦੀ ਸੈਟਿੰਗ ਨੂੰ ਚੁਣਨ ਲਈ ਹੈ।

ਇਸ ਨਿਰਦੇਸ਼ਨ ਵਿੱਚ ਸ਼ਾਮਲ ਹੈ:

 • ਸਮੁਦਾਇਕ ਗਤੀਵਿਧੀਆਂ
 • ਸਕੂਲ-ਉਪਰੰਤ ਕਲੱਬ
 • ਪੂਰਕ ਸਕੂਲ
 • ਟਿਊਸ਼ਨ
 • ਸੰਗੀਤ ਸੱਤਰ
 • ਖੇਡ ਸਿਖਲਾਈ
 • ਬੱਚਿਆਂ ਲਈ ਹੋਰ ਗਤੀਵਿਧੀਆਂ ਜੋ ਮਾਤਾ-ਪਿਤਾ ਅਤੇ ਦੇਖਭਾਲ-ਕਰਤਾਵਾਂ ਦੀ ਨਿਗਰਾਨੀ ਤੋਂ ਬਗੈਰ ਕੀਤੀਆਂ ਜਾਂਦੀਆਂ ਹਨ, ਇਹ ਨਿਮਨਲਿਖਤ ਨਹੀਂ ਹਨ:

  • ਸਕੂਲ
  • ਕਾਲਜ
  • 16 ਤੋਂ 19 ਕਾਲਜ
  • Ofsted (ਓਫਸਟੇਡ) ਜਾਂ ਚਾਈਲਡਮਾਈਂਡਰ ਏਜੰਸੀ ਨਾਲ ਰਜਿਸਟਰਡ 8 ਸਾਲ ਤੋਂ ਛੋਟੇ ਬੱਚਿਆਂ ਲਈ ਦੇਖਭਾਲ ਪ੍ਰਦਾਨ ਕਰਨਾ
ਪ੍ਰਕਾਸ਼ਿਤ 21 October 2020
ਪਿਛਲੀ ਵਾਰ ਅਪਡੇਟ ਕੀਤਾ ਗਿਆ 4 April 2022 + show all updates
 1. Updated to remove guidance about coronavirus (COVID-19).

 2. Added translations for Gujarati and Punjabi.

 3. Added translations of the English language content to the page.

 4. First published.