ਪ੍ਰਚਾਰ ਸਮੱਗਰੀ

ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ: ਸਲਿਟ ਲੈਂਪ ਮੁਆਇਨਾ

ਉਹਨਾਂ ਲੋਕਾਂ ਲਈ ਜਾਣਕਾਰੀ ਜਿਨ੍ਹਾਂ ਦੀ ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕਰਦੇ ਹੋਏ ਸਕ੍ਰੀਨਿੰਗ ਨਹੀਂ ਕੀਤੀ ਜਾ ਸਕਦੀ ਹੈ ਅਤੇ ਇਸਦੀ ਬਜਾਏ ਸਲਿਟ ਲੈਂਪ ਮੁਆਇਨੇ ਦੀ ਲੋੜ ਹੁੰਦੀ ਹੈ।

ਦਸਤਾਵੇਜ਼

ਵੇਰਵੇ

ਇਹ ਕਿਤਾਬਚਾ ਵਿਆਖਿਆ ਕਰਦੀ ਹੈ ਕਿ ਸਲਿਟ ਲੈਂਪ ਦੀ ਵਰਤੋਂ ਕਰਦੇ ਹੋਏ ਡਾਇਬਿਟੀਜ਼ ਤੋਂ ਪ੍ਰਭਾਵਿਤ ਅੱਖ ਦੀ ਸਕ੍ਰੀਨਿੰਗ ਕੀ ਹੈ ਅਤੇ ਇਹ ਕਿਉਂ ਪੇਸ਼ ਕੀਤੀ ਜਾਂਦੀ ਹੈ।

ਇਹ ਸਕ੍ਰੀਨਿੰਗ ਲਈ ਸੱਦੇ ਦੇ ਨਾਲ, ਉਹਨਾਂ ਲੋਕਾਂ ਨੂੰ ਭੇਜਿਆ ਜਾਣਾ ਚਾਹੀਦਾ ਹੈ ਜਿਨ੍ਹਾਂ ਦੀ ਡਿਜੀਟਲ ਫੋਟੋਗ੍ਰਾਫੀ ਦੀ ਵਰਤੋਂ ਕਰਦੇ ਹੋਏ ਸਕ੍ਰੀਨਿੰਗ ਨਹੀਂ ਕੀਤੀ ਜਾ ਸਕਦੀ ਹੈ।

ਉਸ ਕਿਸੇ ਵੀ ਵਿਅਕਤੀ ਨੂੰ ਇਸ ਮਾਰਗਦਰਸ਼ਨ ਦੀ ਕਾਪੀ ਦੇਣ ਲਈ ਜੋ ਇੰਟਰਨੈੱਟ ਦੀ ਵਰਤੋਂ ਨਹੀਂ ਕਰ ਸਕਦੇ ਹਨ ਡਿਜੀਟਲ ਲੀਫਲੈਟਾਂ ਨੂੰ ਕਿਵੇਂ ਛਾਪਣਾ ਹੈ ਦੇਖੋ।

ਇਸ ਪਬਲੀਕੇਸ਼ਨ ਬਾਰੇ ਕਿਸੇ ਵੀ ਪ੍ਰਸ਼ਨਾਂ ਲਈ PHE ਸਕ੍ਰੀਨਿੰਗ ਹੈਲਪਡੈਸਕ ਨਾਲ ਸੰਪਰਕ ਕਰੋ, ਇਹ ਨਿਸ਼ਚਿਤ ਕਰਦੇ ਹੋਏ ਕਿ ਤੁਸੀਂ ਇਸਦਾ ਪੂਰਾ ਸਿਰਲੇਖ ਸ਼ਾਮਲ ਕਰਦੇ ਹੋ।

ਪ੍ਰਕਾਸ਼ਿਤ 21 November 2016
ਪਿਛਲੀ ਵਾਰ ਅਪਡੇਟ ਕੀਤਾ ਗਿਆ 27 July 2022 + show all updates
  1. Updating confidentiality section, replacing mention of Public Health England with NHS England.

  2. Addition of plain A4 PDF version for printing, to provide for people unable to access this information online.

  3. Added diabetic eye screening: slit lamp examination translations in accessible HTML format.

  4. Addition of accessible HTML version of leaflet.

  5. Added opt-out and use of personal information details to leaflet.

  6. First published.